Cookie Consent

By clicking “Accept”, you agree to the storing of cookies on your device to enhance site navigation and analyze site usage. View our Privacy Policy for more information.

The 5 Pyaare of Dhan Guru NanakDev Sahib Jee (P24)
January 25, 2026

ਵਾਹਿਗੁਰੂ॥ ਪਰਮਪੂਜਨੀਕ ਸੱਚੇ ਸਤਿਗੁਰੂ ਸਾਹਿਬਾਨ ਜੀ ਦੇ ਗੁਰਮੁਖਿ ਰਾਮ ਬ੍ਰਹਮ ਸਰੂਪ ਪੰਜ ਪਿਆਰੇ ਜੀ:- ਧੰਨ ਵਾਹਿਗੁਰੂ ਸੱਚੇ ਕੰਤ ਸੱਚੇ ਭਗਵੰਤ ਸੱਚੇ ਪਾਰਬ੍ਰਹਮ ਸੱਚੇ ਬਿਅੰਤ ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਨੇ ਸ੍ਰਬੱਤ ਦੇ ਭਲੇ ਲਈ, ਘੋਰ ਭਿਆਨਕ ਕਲਜੁੱਗ ਕੂੜ ਕਪਟ ਭਰੇ ਸੰਸਾਰ ਅੰਦਰ ਸੱਚੇ ਸਤਿਨਾਮੁ ਜੀ ਦੇ ਸੱਚੇ ਗੁਰਮੁਖਿ ਸਿੱਕੇ ਵਾਲਾ ਸੱਚਾ ਉੱਜਲ ਨਿਰਮਲ ਗੁਰਮੁਖਿ ਪੰਥ ਚਲਾਇਆ। ਯਥਾ:- ਮਾਰਿਆ ਸਿਕਾ ਜਗਤਿ ਵਿਚਿ; ਨਾਨਕ ਨਿਰਮਲ ਪੰਥ ਚਲਾਇਆ॥ ਅੱਗ ’ਚ ਸੜਦੇ ਬਲਦੇ ਬੇਅੰਤ ਜੀਅ, ਧੰਨ ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਦੇ ਪਰਮਪੂਜਨੀਕ ਪਰਮਪਵਿੱਤ੍ਰ ਮਹਾਨ ਪਰਉਪਕਾਰੀ ਸੱਚੇ ਚਰਨੀ ਲੱਗ ਕੇ ਸ਼ਾਂਤ ਤ੍ਰਿਪਤ ਜੀਵਨ ਮੁਕਤਿ ਅਵਸਥਾ ਨੂੰ ਪ੍ਰਾਪਤ ਹੋ ਕੇ, ਸੱਚੇ ਚਰਨਕਮਲਾਂ ’ਚ ਸਦਾ ਲਈ ਅਭੇਦ ਹੋ ਗਏ ਜੀ ਰਾਮਜੀ।

Vaaheguroo. Utmost praiseworthy true Satguroo Saahebaan Jee’s gurmukh God, form of the Lord, Panj Peaaray Jee:- For the benefit of the whole world, dhann Vaaheguroo true husband, true God, true Lord, truly infinite Vaaheguroo gur naanakdayv; govend roop॥8॥1॥ Jee started the true gurmukh sikkay vaalaa true, radiant, pure gurmukh panth of the true name in the terrible, dreadful Kaljug, in a world filled with falseness and deception. Yathaa:- maareaa sekaa jagate veche; naanak nermal panth chalaaeaa॥ Countless beings who were burning and flaming in the fire, attached themselves to dhann Vaaheguroo gur naanakdayv; govend roop॥8॥1॥ Jee’s utmost praiseworthy, supremely pure, great, benevolent true feet and attained a calm, fulfilled, liberated state, merging in their true lotus feet forever, jee Raam jee.

ਆਪਣੇ ਪਿਆਰੇ ਨਿਰਮਲ ਗੁਰੂ ਪੰਥ ਨੂੰ ਚਲੌਣ ਲਈ ਪਾਰਬ੍ਰਹਮ ਗ੍ਰੀਬ ਨਿਵਾਜ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਸੱਚੇ ਪਾਤਿਸਾਹ ਜੀ ਨੇ ਗੁਰਮੁਖਿ ਸਨਮੁਖ ਬ੍ਰਹਮ ਪੰਜ ਪਿਆਰੇ ਸਾਜੇ ਨਿਵਾਜੇ ਜੀ। ਯਥਾ:- ਪੰਚ ਪਰਵਾਣ; ਪੰਚ ਪਰਧਾਨ॥ ਪੰਚੇ ਪਾਵਹਿ; ਦਰਗਹਿ ਮਾਨੁ॥ ਪੰਚੇ ਸੋਹਹਿ; ਦਰਿ ਰਾਜਾਨੁ॥ ਪੰਚਾ ਕਾ; ਗੁਰੁ ਏਕੁ ਧਿਆਨੁ॥ ਜੇ ਕੋ ਕਹੈ; ਕਰੈ ਵੀਚਾਰੁ॥ ਕਰਤੇ ਕੈ ਕਰਣੈ; ਨਾਹੀ ਸੁਮਾਰੁ॥) ਗੁਰਮਤਿ; ਪੰਚ ਸਖੇ ਗੁਰਭਾਈ॥) (ਹੈਂ) ਪਰਮੇਸਰ ਹੈ ਪੰਜ. ਮਿਲਿ ਲੇਖ ਅਲੇਖ; ਨ ਕੀਮਤਿ ਪਾਈ॥ ਪੰਜ ਮਿਲੇ. ਪਰਪੰਚ ਤਜਿ; ਅਨਹਦ ਸਬਦ ਸਬਦ ਲਿਵ ਲਾਈ॥ ਸਾਧਸੰਗਤਿ ਸੋਹਨਿ ਗੁਰਭਾਈ॥੬॥ (ਵਾਰ ੨੯) ਇਕੁ ਸਿਖੁ. ਦੁਇ ਸਾਧਸੰਗੁ; ਪੰਜੀਂ ਪਰਮੇਸਰੁ॥ (ਵਾਰ ੧੩) (ਹੈਂ) ਸਬਦ ਸੁਰਤਿ ਲਿਵ ਗੁਰਸਿਖ ਸੰਧਿ ਮਿਲੇ; ਪੰਚ ਪਰਪੰਚ ਮਿਟੇ ਪੰਚ ਪਰਧਾਨੇ ਹੈ॥ (ਕਬਿੱਤ ੨੯)

To start their beloved pure Sekh panth, the Lord, protector of the poor, sovereign king, gur naanakdayv; govend roop॥8॥1॥ Jee established the gurmukh sanmukh divine Five Beloved Ones. Yathaa:- panch parvaann; panch pardhaan॥ panchay paavahe; dargahe maanu॥ panchay sohahe; dare raajaanu॥ panchaa kaa; guru ayku dheaanu॥ jay ko kahai; karai veechaaru॥ kartay kai karnnai; naahee sumaaru॥gurmate; panch sakhay gurbhaaee॥) (pronounce as hain) parmaysar hai panj. mele laykh Alaykh; na keemate paaee॥ panj melay. parpanch taje; Anhad sabad sabad lev laaee॥ saadhsangate sohane gurbhaaee॥6 (Vaar 29, Bhaaee Gurdaas Jee) eku sekhu. due saadhsangu; panjeen parmaysaru॥ (Vaar 13, Bhaaee Gurdaas Jee) (pronounce as hain) sabad surate lev gursekh sandhe melay; panch parpanch mettay, panch pardhaanay hai॥ (Kabet 29, Bhaaee Gurdaas Jee).

ਸ੍ਵੈਯਾ ਛੰਦ॥ ਦਯਾ ਸਿੰਘ ਅਰੁ ਧਰਮ ਸਿੰਘ ਜੀ; ਮਾਨ ਸਿੰਘ ਤੀਜੋ ਬਰ ਬੀਰ। ਸੰਗਤ ਸਿੰਘ ਸੰਤ ਸਿੰਘ ਪੰਚਮ; ਤਿਨਹੁਂ ਬਿਠਾਯੋ ਦੇ ਕਰਿ ਧੀਰ। ਗੁਰਤਾ ਅਰਪਨਿ ਲਗੇ ਖਾਲਸੇ ਪੰਚ ਸਿੰਘ ਤਹਿਂ ਸੋਹਿਂ ਸ਼ਰੀਰ। ਪੰਚਹੁਂ ਮਹਿਂ ਨਿਤ ਵਰਤਤਿ ਮੈਂ ਹੌ; ਪੰਚ ਮਿਲਹਿਂ ਸੇ ਪੀਰਨ ਪੀਰ॥੨॥ ਗੁਰੁ ਘਰ ਕੀ ਮਿਰਜਾਦਾ ਪੰਚਹੁਂ; ਪੰਚਹੁਂ ਪਾਹੁਲ ਪੂਰਬ ਪੀਨ। ਹੁਇ ਤਨਖਾਹੀਆ ਬਖਸ਼ਹਿਂ ਪੰਚਹੁ; ਪਾਹੁਲ ਦੇਂ ਮਿਲਿ ਪੰਚ ਪ੍ਰਬੀਨ। ਲਖਹੁ ਪੰਚ ਕੀ ਬਡ ਬਡਿਆਈ; ਪੰਚ ਕਰਹਿਂ ਸੋ ਨਿਫਲ ਨ ਚੀਨ। ਭੋਜਨ ਛਾਦਨ ਪੰਚਨ ਅਰਪਹਿਂ; ਅਰਜ਼ ਕਰਹਿਂ ਤਿਨ ਬਾਂਛਤਿ ਲੀਨ॥੩॥ ਇਨ ਪਾਂਚਨ ਕੀ ਮਹਿਮਾ ਕਹਿ ਕੈ; ਤੀਨ ਪ੍ਰਕ੍ਰਮਾ ਫਿਰਿ ਕਰਿ ਦੀਨਿ। ਅਰਪੇ ਸ਼ਸਤ੍ਰ ਜਿਗਾ ਅਰੁ ਕਲਗ਼ੀ; ਨਿਜ ਕਰ ਤੇ ਸਿਰ ਬੰਧਨਿ ਕੀਨਿ। ਸ਼ਸਤ੍ਰ ਗਾਤਰੇ ਤਬਿ ਪਹਿਰਾਏ; ਕਟ ਕਸਾਇ ਕਰਿ ਬਿਲਮ ਬਿਹੀਨ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ; ਫਤੇ ਵਾਹਿਗੁਰੂ ਜੀ ਕੀ ਚੀਨ॥੪॥ (ਗੁ: ਪ੍ਰ: ਸੂ)

svaiyaa chhand ॥ daYaa sengh Aru dharam senghu jee; maan sengh teejo bar beer । sangat sengh sant sengh pancham; tenahun betthaaYo day kare dheer । gurtaa Arpane lagay khaalsay panch sengh tahen sohen shareer । panchahun mahen net vartate main hau; panch melahin say peeran peer ॥2॥ guroo ghar kee merjaadaa panchahun; panchahun paahul poorab peen । hue tankhaaheeaa bakhshahen panchahu; paahul dayn mele panch prabeen । lakhahu panch kee badd baddeaaee; panch karahen so nephal na cheen । bhojan chhaadan panchan Arpahen; Arz karahen ten baanchhate leen ॥3॥ en paanchan kee mahemaa kahe kai; teen prakramaa phere kare deene । Arpay shastr jegaa Aru kalggee; nej kar tay ser bandhane keene । shashtr gaatray tabe paheraa-ay; katt kasaae kare belam beheen । shree vaaheguroo jee ka khaalsaa; phatay vaaheguroo jee kee cheen ॥4॥ (Gurprataap Sooraj Granth).

ਵਾਹਿਗੁਰੂ॥ ਪਰਮਪੂਜਨੀਕ ਧੰਨ ਧੰਨ ਧੰਨ ਵਾਹਿਗੁਰੂ ਸਤਿਗੁਰੂ ਸਾਹਿਬਾਨ ਜੀ, ਸਨਮੁਖ ਗੁਰਮੁਖਿ ਗੁਰਮਤਿ ਦੇ ਪੂਰਨ ਧਾਰਨੀ ਆਗਿਆਕਾਰੀ ਗੁਰਮੁਖਿ ਗੁਰਮੁਖਿ ਸਨਮੁਖ ਬ੍ਰਹਮ ਪੰਜਾਂ ਪਿਆਰਿਆਂ ਦੇ ਰੂਪ ’ਚ ਗੁਰੂ ਘਰ ਦੀ ਸਾਰੀ ਮਰਯਾਦਾ ਚਲੌਂਦੇ। ਜਿਹੜਾ ਗਲਤੀ ਕਰਦਾ, ਉਹ ਗੁਰਤਾਗੱਦੀ ਬਿਰਾਜਮਾਨ, ਚਵਰ ਛਤ੍ਰ ਤਖ਼ਤ ਦੇ ਮਾਲਕ ਸਾਹਿਬ ਸਤਿਗੁਰੂ ਗਿਰੰਥ ਸਾਹਿਬ ਜੀ ਦੀ ਪਾਵਨ ਪਵਿੱਤ੍ਰ ਹਜੂਰੀ ’ਚ ਸਤਿਗੁਰੂ ਸਾਹਿਬ ਜੀ ਦੇ ਆਗਿਆਕਾਰੀ ਅਨੁਸਾਰੀ ਗੁਰਮੁਖਿ ਪੰਜਾਂ ਪਿਆਰਿਆਂ ਦੇ ਸਾਹਮਣੇ ਆਪਣੀ ਭੁੱਲ ਬਖ਼ਸ਼ੌਂਦਾ। ਇਸ ਕਰਕੇ ਗੁਰੂ ਪਿਆਰੀ ਗੁਰਸਿੱਖੀ ਦੂਰ ਦੂਰ ਦੇਸ਼ਾਂ ’ਚ ਫੈਲ ਗਈ। ਸੱਚੇ ਕੰਤ ਸੱਚੇ ਭਗਵੰਤ ਸੱਚੇ ਪਾਰਬ੍ਰਹਮ ਸੱਚੇ ਬਿਅੰਤ ਸਤਿਗੁਰੂ ਸਾਹਿਬ ਜੀ ਨੇ ਆਪਣੇ ਸਾਜੇ ਨਿਰਮਲ ਗੁਰਮੁਖਿ ਪੰਥ ਦਾ ਪ੍ਰਬੰਧ ਭੀ ਬੜੇ ਉੱਚੇ ਸੁੱਚੇ ਸੁਚੱਜੇ ਢੰਗ ਨਾਲ ਕੀਤਾ, ਵੱਖ ਵੱਖ ਦੇਸ਼ਾਂ ’ਚ ਸਿਮਰਨ ਕਰਨ ਕਰੌਣ ਵਾਲੇ, ਬਾਣੀ ਬਾਣੇ ਦੇ ਧਾਰਨੇ ਗੁਰਮੁਖਿ ਯੋਗਤਾ ਵਾਲੇ ਗੁਰਸਿੱਖ, ਗੁਰਮੁਖਿ ਬ੍ਰਹਮ ਸਨਮੁਖ ਪੰਜਾਂ ਪਿਆਰਿਆਂ ਦੀ ਸ਼ੁਭ ਸੇਵਾ ਨਿਭੌਂਦੇ।

Vaaheguroo. Utmost praiseworthy dhann dhann dhann Vaaheguroo Satguroo Saahebaan Jee, in the form of sanmukh gurmukh,  fully adopting of gurmukh gurmat, obedient gurmukh gurmukh sanmukh, divine Five Beloved Ones, implemented the complete maryaadaa of the Guroo Ghar. One who would make a mistake would get their mistake forgiven from Satguroo Saaheb Jee’s obedient, gurmukh Five Beloved Ones in the immaculate, pure presence of the master of the royal whisk, royal canopy and royal throne, Saaheb Satguroo Granth Saaheb Jee, who are seated on the regal throne of Gurooship. Due to this, Guroo Jee’s beloved Gursekhee was spread into far countries. The true husband, true Lord, true God, truly infinite Satguroo Saaheb Jee also did the preparation of their established immaculate panth in a very supreme, pure manner. In various countries, those gurmukh, qualified Gursekhs, who would do semran and make others do it, who were adopters of baannee and baannaa[1], would fulfill the pure service of the gurmukh Brahm sanmukh Panj Peaaray. 

ਵਾਹਿਗੁਰੂ॥ ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਪੰਜਾਂ ਪਿਆਰਿਆਂ ਦਾ ਭਾਵ ਕੇਵਲ ਪੰਜ ਹੀ ਨਹੀਂ, ਬਲਕਿ ਜਿਹੜਾ ਗੁਰਮੁਖਿ ਸਨਮੁਖ ਪ੍ਰੇਮੀ ਯੋਗਤਾ ਰੱਖਦਾ ਹੋਵੇ, ਉਸ ਨੂੰ ਪੰਜਾਂ ਪਿਆਰਿਆਂ ’ਚ ਸ਼ਾਮਲ ਹੋ ਕੇ ਖੰਡੇ ਬਾਟੇ ਅੰਮ੍ਰਿਤ ਤਿਆਰ ਕਰਨ, ਅੰਮ੍ਰਿਤ ਛਕਣ ਦੇ ਚਾਹਵਾਨ ਪ੍ਰੇਮੀਆਂ ਨੂੰ ਅੰਮ੍ਰਿਤ ਛਕੌਣ, ਗੁਰੂ ਸੇਵਾ ਕਰਨ ਦਾ ਉੱਤਮ ਅਧਿਕਾਰ ਹੈ ਜੀ। ਇਕ ਚੜਾਈ ਕਰੇ ਤੇ ਉਹਦੀ ਜਗ੍ਹਾ ਹੋਰ ਗੁਰਮੁਖਿ ਚੁਣਿਆ ਜਾਵੇ ਜਾਂ ਵੱਖ ਵੱਖ ਦੇਸ਼ਾ ’ਚ ਵੱਖ ਵੱਖ ਗੁਰਮੁਖਿ ਪੰਜ ਪਿਆਰੇ ਗੁਰੂ ਸੇਵਾ ਕਰਨ।

 Vaaheguroo. The meaning of the true gurmukh, true Lord, truly imbued in naam, Five Beloved Ones, is not just five, but the beloved gurmukh sanmukh who is qualified has the supreme right to be included in the Five Beloved Ones and do service of preparing the Amret in the khanddaa baattaa, feeding those beloveds who are enthusiastic to get the gift of Amret, and to do the service of the Guroo. If one of them passes away, then another Gurmukh should be picked in his place, or in different countries, different Gurmukh Panj Peaaray should do the Guroo’s service.  

ਵਾਹਿਗੁਰੂ॥ ਸੱਚੇ ਨਾਮ ਦੇ ਸੱਚੇ ਦਾਤੇ ਸੱਚੇ ਨਾਰਾਇਣ ਪਰਮਪੂਜਨੀਕ ਵਾਹਿਗੁਰੂ ਨਾਰਾਇਣ ਪੂਰਨ ਭਗਵਾਨ ਮਿਹਰਵਾਨ ਕੋਟਿ ਬ੍ਰਹਮੰਡ ਕੋ ਠਾਕੁਰੁ ਸੁਆਮੀ; ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਦੇ ਸੱਚੇ ਮਿੱਠੇ ਪਰਉਪਕਾਰੀ ਚਰਨਕਮਲਾਂ ’ਚ ਗੁਰਮੁਖਿ ਪੰਜ ਪਿਆਰੇ ਸਾਹਿਬਾਨ ਜੀ:- ੧. ਗੁਰੁ ਪਰਮੇਸਰੁ; ਗੁਰੁ ਗੋਵਿੰਦੁ॥ ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਸੱਚੇ ਵਾਹਿਗੁਰੂ ਸਤਿਗੁਰੂ ਅੰਗਦਦੇਵ ਸਾਹਿਬ ਜੀ ਮਹਾਰਾਜ। ੨. ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਸਨਮੁਖ ਸੱਚੇ ਭਾਈ ਬਾਲਾ ਸਾਹਿਬ ਜੀ ਖ਼ਾਲਸਾ ਜੀ। ੩. ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਸਨਮੁਖ ਸੱਚੇ ਮਹਾਨ ਕੀਰਤਨੀਏ ਭਾਈ ਮਰਦਾਨਾ ਸਾਹਿਬ ਜੀ ਖ਼ਾਲਸਾ ਜੀ। ੪. ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਸਨਮੁਖ ਸੱਚੇ ਬਾਬਾ ਬੁੱਢਾ ਸਾਹਿਬ ਜੀ ਖ਼ਾਲਸਾ ਜੀ। ੫. ਸੱਚੇ ਗੁਰਮੁਖਿ ਸੱਚੇ ਬ੍ਰਹਮ ਸੱਚੇ ਨਾਮ ਰਸੀਏ ਸਨਮੁਖ ਸੱਚੇ ਭਾਈ ਸਧਾਰਨ ਸਾਹਿਬ ਜੀ ਖ਼ਾਲਸਾ ਜੀ ਆਦਿ।  

Vaaheguroo. The Gurmukh Five Beloved Ones in the true, sweet, benevolent lotus feet of the giver of the true name, true Lord, utmost praiseworthy Vaaheguroo, omnipresent, complete Lord, merciful, kotte brahmandd ko tthakuru suaamee; Vaaheguroo gur naanakdayv; govend roop॥8॥1॥ Jee: 1. guru parmaysaru; guru govendu॥ true gurmukh, true Lord, truly drenched in naam, true sovereign king, Vaaheguroo Satguroo Angaddayv Saaheb Jee. 2. True gurmukh, true Lord, truly drenched in naam, sanmukh true Bhaaee Baalaa Saaheb Jee Khaalsaa Jee. 3. True gurmukh, true Lord, truly drenched in naam, sanmukh, true great keertanee Bhaaee Mardaanaa Saaheb Jee Khaalsaa Jee. 4. True gurmukh, true Lord, truly drenched in naam, sanmukh true Baabaa Buddhaa Saaheb Jee Khaalsaa Jee. 5. True gurmukh, true Lord, truly drenched in naam, sanmukh true Bhaaee Sadhaaran Saaheb Jee Khaalsaa Jee, etc.

ਵਾਹਿਗੁਰੂ॥ ਸਫਲੁ ਜਨਮੁ ਹਰਿ ਜਨ ਕਾ ਉਪਜਿਆ; ਜਿਨਿ ਕੀਨੋ ਸਉਤੁ ਬਿਧਾਤਾ॥ ਅਨੁਸਾਰ ਪਰਮਪੂਜਨੀਕ ਸੱਚੇ ਮਿਹਰਵਾਨ ਸੱਚੇ ਭਗਵਾਨ ਸੱਚੇ ਨਾਮ ਗੁਰਬਾਣੀ ਜੀ ਦੇ ਸੱਚੇ ਦਾਤੇ ਸੱਚੇ ਸਤਿਗੁਰੂ ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਦੇ ਪ੍ਰੇਮੀ ਭਗਤ ਨਿਸ਼ਕਾਮੀ ਗੁਰਸੇਵਕ ਬ੍ਰਹਮ ਬੇਤੇ ਧੀਰਜਧਾਰੀ ਮਹਾਨ ਪਰਉਪਕਾਰੀ ਕੁੱਝ ਪ੍ਰੇਮੀ ਗੁਰਸਿੱਖਾਂ ਦੇ ਸੱਚੇ ਨਾਮ ਇਹ ਹਨ:- ਭਾਵੇਂ ਨਾਮ ਬਹੁਤ ਛੋਟੇ ਹਨ, ਪਰ ਜਿਵੇਂ ਹੀਰਾ ਛੋਟਾ ਹੁੰਦਾ ਹੈ, ਪਰ ਕੀਮਤ ਬਹੁਤ ਬਹੁਤ ਬਹੁਤ ਹੁੰਦੀ ਹੈ, ਤਿਵੇਂ ਸਮਝਣਾ। ਇਨੑਾਂ ਨੇ ਲੱਖ ਖ਼ੁਸ਼ੀਆਂ ਪਾਤਿਸਾਹੀਆਂ, ਸੱਚਾ ਨਾਮ, ਪ੍ਰੇਮ, ਪ੍ਰੇਮਾ ਭਗਤੀ, ਨਿਰਗੁਨ ਸਰਗੁਨ ਦੀ ਏਕਤਾ ਅਭੇਦਤਾ, ਰਿਦੇ ’ਚੋਂ ਅੰਮ੍ਰਿਤ ਆਦਿ ਬਿਅੰਤ ਦਾਤਾਂ ਸੱਚੇ ਸਤਿਗੁਰੂ ਸਾਹਿਬ ਜੀ ਤੋਂ ਪ੍ਰਾਪਤ ਕੀਤੀਆਂ ਜੀ। ਯਥਾ:- ਲਖ ਖੁਸੀਆ ਪਾਤਿਸਾਹੀਆ ਜੇ; ਸਤਿਗੁਰੁ ਨਦਰਿ ਕਰੇਇ॥ ਨਿਮਖ ਏਕ ਹਰਿ ਨਾਮੁ ਦੇਇ; ਮੇਰਾ ਮਨੁ ਤਨੁ ਸੀਤਲੁ ਹੋਇ॥ ਜਿਸ ਕਉ ਪੂਰਬਿ ਲਿਖਿਆ; ਤਿਨਿ ਸਤਿਗੁਰ ਚਰਨ ਗਹੇ॥੨॥

Vaaheguroo. According to saphalu janamu hare jan kaa oupjeaa; jene keeno soutu bedhaataa॥, here are the true names of some of the utmost praiseworthy, truly compassionate, true God, the true giver of the true name, true Satguroo Vaaheguroo  gur naanakdayv; govend roop॥8॥1॥ Jee’s beloved devotees, desireless servants, God-knowing, patient, supreme, benevolent, beloved Gursekhs:- even if their names are very small, consider them like a diamond which is small, yet has a lot of value. They have obtained endless happinesses and kingdoms, the true name, affection and loving devotion, complete unification with formless (nergun) and attributable (sargun) qualities of Vaaheguroo, Amret that comes from the heart into the mouth, etc. from true Satguroo Saaheb Jee. Yathaa:- lakh khuseeaa paatesaaheeaa jay; sateguru nadare karay-ay॥ nemakh ayk hare naamu daye; mayraa manu tanu seetalu hoe॥ jes kou poorabe lekheaa; tene sategur charan gahay॥2॥

ਸੱਚੇ ਗੁਰਮੁਖਿ ਬ੍ਰਹਮ ਸਨਮੁਖ ਭਾਈ ਤਾਰੂ ਪੋਪਟ ਸਾਹਿਬ ਜੀ ਖ਼ਾਲਸਾ ਜੀ, ਸੱਚੇ ਗੁਰਮੁਖਿ ਬ੍ਰਹਮ ਸਨਮੁਖ ਭਾਈ ਮੂਲਾ ਕੀੜ ਸਾਹਿਬ ਜੀ ਖ਼ਾਲਸਾ ਜੀ, ਸੱਚੇ ਗੁਰਮੁਖਿ ਬ੍ਰਹਮ ਸਨਮੁਖ ਭਾਈ ਸੋਡਾ ਸਾਹਿਬ ਜੀ ਖ਼ਾਲਸਾ ਜੀ, ਸੱਚੇ ਗੁਰਮੁਖਿ ਬ੍ਰਹਮ ਸਨਮੁਖ ਭਾਈ ਪਿਰਥਾ ਸਾਹਿਬ ਖ਼ਾਲਸਾ ਜੀ, ਸੱਚੇ ਗੁਰਮੁਖਿ ਬ੍ਰਹਮ ਸਨਮੁਖ ਭਾਈ ਖੇਡਾ ਸਾਹਿਬ ਜੀ ਖ਼ਾਲਸਾ ਜੀ, ਸੱਚੇ ਗੁਰਮੁਖਿ ਬ੍ਰਹਮ ਸਨਮੁਖ ਭਾਈ ਹਰਦਾਸ ਵੈਦ ਸਾਹਿਬ ਜੀ ਖ਼ਾਲਸਾ ਜੀ, ਸੱਚੇ ਗੁਰਮੁਖਿ ਬ੍ਰਹਮ ਸਨਮੁਖ ਭਾਈ ਮਨਸੁਖ ਸਾਹਿਬ ਜੀ ਖ਼ਾਲਸਾ ਜੀ, ਸੱਚੇ ਗੁਰਮੁਖਿ ਬ੍ਰਹਮ ਸਨਮੁਖ ਭਗਤ ਭਾਈ ਲਾਲੋ ਸਾਹਿਬ ਜੀ ਖ਼ਾਲਸਾ ਜੀ,

True Gurmukh Brahm Sanmukh Bhaaee Taaroo Popatt Saaheb Jee Khaalsaa Jee, true Gurmukh Brahm Sanmukh Bhaaee Moolaa Keerr Saaheb Jee Khaalsaa Jee, true Gurmukh Brahm Sanmukh Bhaaee Soddaa Saaheb Jee Khaalsaa Jee, true Gurmukh Brahm Sanmukh Bhaaee Perthaa Saaheb Khaalsaa Jee, true Gurmukh Brahm Sanmukh Bhaaee Khayddaa Saaheb Jee Khaalsaa Jee, true Gurmukh Brahm Sanmukh Bhaaee Hardaas Vaid Saaheb Jee Khaalsaa Jee, true Gurmukh Brahm Sanmukh Bhaaee Mansukh Saaheb Jee Khaalsaa Jee, true Gurmukh Brahm Sanmukh Bhagat Bhaaee Laalo Saaheb Jee Khaalsaa Jee,

ਸੱਚੇ ਗੁਰਮੁਖਿ ਬ੍ਰਹਮ ਸਨਮੁਖ ਨਵਾਬ ਦੌਲਤ ਖ਼ਾਂ ਲੋਧੀ ਸਾਹਿਬ ਜੀ ਖ਼ਾਲਸਾ ਜੀ, ਸੱਚੇ ਗੁਰਮੁਖਿ ਬ੍ਰਹਮ ਸਨਮੁਖ ਭਾਈ ਮਾਲੋ ਸਾਹਿਬ ਜੀ ਖ਼ਾਲਸਾ ਜੀ, ਸੱਚੇ ਗੁਰਮੁਖਿ ਬ੍ਰਹਮ ਸਨਮੁਖ ਭਾਈ ਮਾਂਗਾ ਸਾਹਿਬ ਜੀ ਖ਼ਾਲਸਾ ਜੀ, ਸੱਚੇ ਗੁਰਮੁਖਿ ਬ੍ਰਹਮ ਸਨਮੁਖ ਭਾਈ ਕਾਲੂ ਖੱਤ੍ਰੀ ਸਾਹਿਬ ਜੀ ਖ਼ਾਲਸਾ ਜੀ, ਸੱਚੇ ਗੁਰਮੁਖਿ ਬ੍ਰਹਮ ਸਨਮੁਖ ਓਹਰੀ ਜਾਤ ਵਾਲਾ ਭਗਤ ਖ਼ਾਲਸਾ ਜੀ, ਸੱਚੇ ਗੁਰਮੁਖਿ ਬ੍ਰਹਮ ਸਨਮੁਖ ਭਾਈ ਜਾਪੂਵੰਸ਼ੀ ਸਾਹਿਬ ਜੀ ਖ਼ਾਲਸਾ ਜੀ, ਸੱਚੇ ਗੁਰਮੁਖਿ ਬ੍ਰਹਮ ਸਨਮੁਖ ਭਾਈ ਸੀਂਹਾਂ ਉੱਪਲ ਸਾਹਿਬ ਜੀ ਖ਼ਾਲਸਾ ਜੀ, ਸੱਚੇ ਗੁਰਮੁਖਿ ਬ੍ਰਹਮ ਸਨਮੁਖ ਭਾਈ ਗੱਜਣ ਉੱਪਲ ਸਾਹਿਬ ਜੀ ਖ਼ਾਲਸਾ ਜੀ,

true Gurmukh Brahm Sanmukh Nawaab Daulat Khan Lodhee Saaheb Jee Khaalsaa Jee, true Gurmukh Brahm Sanmukh Bhaaee Maalo Saaheb Jee Khaalsaa Jee, true Gurmukh Brahm Sanmukh Bhaaee Maangaa Saaheb Jee Khaalsaa Jee,  true Gurmukh Brahm Sanmukh Bhaaee Kaaloo Khatree Saaheb Jee Khaalsaa Jee, true Gurmukh Brahm Sanmukh respected Bhagat Khaalsaa from the Ohree caste, true Gurmukh Brahm Sanmukh Bhaaee Jaapoovanshee Saaheb Jee Khaalsaa Jee, true Gurmukh Brahm Sanmukh Bhaaee Sheehaa Uppal Saaheb Jee Khaalsaa Jee, true Gurmukh Brahm Sanmukh Bhaaee Gajjan Uppal Saaheb Jee Khaalsaa Jee,

ਸੱਚੇ ਗੁਰਮੁਖਿ ਬ੍ਰਹਮ ਸਨਮੁਖ ਭਾਈ ਅਜਿੱਤਾ ਰੰਧਾਵਾ ਸਾਹਿਬ ਜੀ ਖ਼ਾਲਸਾ ਜੀ, ਸੱਚੇ ਗੁਰਮੁਖਿ ਬ੍ਰਹਮ ਸਨਮੁਖ ਭਾਈ ਫਿਰਣਾ ਖਹਿਰਾ ਸਾਹਿਬ ਜੀ ਖ਼ਾਲਸਾ ਜੀ, ਸੰਗਲਾਦੀਪ ਦੇ ਰਾਜੇ ਸੱਚੇ ਗੁਰਮੁਖਿ ਬ੍ਰਹਮ ਸਨਮੁਖ ਭਾਈ ਸ਼ਿਵਨਾਭ ਸਾਹਿਬ ਜੀ ਖ਼ਾਲਸਾ ਜੀ, ਸੱਚੇ ਗੁਰਮੁਖਿ ਬ੍ਰਹਮ ਸਨਮੁਖ ਭਾਈ ਜੋਧ ਸਾਹਿਬ ਜੀ ਖ਼ਾਲਸਾ ਜੀ, ਸੱਚੇ ਗੁਰਮੁਖਿ ਬ੍ਰਹਮ ਸਨਮੁਖ ਭਾਈ ਸੱਜਣ ਠੱਗ ਸਾਹਿਬ ਜੀ ਖ਼ਾਲਸਾ ਜੀ, ਸੱਚੇ ਗੁਰਮੁਖਿ ਬ੍ਰਹਮ ਸਨਮੁਖ ਭਾਈ ਭੂਮੀਆਂ ਸਾਹਿਬ ਜੀ ਖ਼ਾਲਸਾ ਜੀ, ਸੱਚੇ ਗੁਰਮੁਖਿ ਬ੍ਰਹਮ ਸਨਮੁਖ ਭਾਈ ਕਾਰੂ ਪਾਤਸ਼ਾਹ ਸਾਹਿਬ ਜੀ ਖ਼ਾਲਸਾ ਜੀ, ਸੱਚੇ ਗੁਰਮੁਖਿ ਬ੍ਰਹਮ ਸਨਮੁਖ ਭਾਈ ਝੰਡਾ ਬਾਢੀ ਸਾਹਿਬ ਜੀ ਖ਼ਾਲਸਾ ਜੀ,

true Gurmukh Brahm Sanmukh Bhaaee Ajitaa Randhaavaa Saaheb Jee Khaalsaa Jee, true Gurmukh Brahm Sanmukh Bhaaee Firna Khairaa Saaheb Jee Khaalsaa Jee, Sangladeep’s king true Gurmukh Brahm Sanmukh Bhaaee Shivnaabh Saaheb Jee Khaalsaa Jee, true Gurmukh Brahm Sanmukh Bhaaee Jodh Saaheb Jee Khaalsaa Jee, true Gurmukh Brahm Sanmukh Bhaaee Sajjan Thug Saaheb Jee Khaalsaa Jee, true Gurmukh Brahm Sanmukh Bhaaee Bhoomeeaa Saaheb Jee Khaalsaa Jee, true Gurmukh Brahm Sanmukh Bhaaee Kaaroo Paatshaah Saaheb Jee Khaalsaa Jee, true Gurmukh Brahm Sanmukh Bhaaee Jhanddaa Baaddhee Saaheb Jee Khaalsaa Jee,

ਸੱਚੇ ਗੁਰਮੁਖਿ ਬ੍ਰਹਮ ਸਨਮੁਖ ਭਾਈ ਰਾਜਾ ਸੁਧਰਸੈਨ ਸਾਹਿਬ ਜੀ ਖ਼ਾਲਸਾ ਜੀ, ਸੱਚੇ ਗੁਰਮੁਖਿ ਬ੍ਰਹਮ ਸਨਮੁਖ ਭਾਈ ਰਾਜਾ ਕਵਲਨੈਨ ਸਾਹਿਬ ਜੀ ਖ਼ਾਲਸਾ ਜੀ, ਸੱਚੇ ਗੁਰਮੁਖਿ ਬ੍ਰਹਮ ਸਨਮੁਖ ਭਾਈ ਵਲੀਕੰਧਾਰੀ ਸਾਹਿਬ ਜੀ ਖ਼ਾਲਸਾ ਜੀ, ਸੱਚੇ ਗੁਰਮੁਖਿ ਬ੍ਰਹਮ ਸਨਮੁਖ ਭਾਈ ਲਾਜਵਰਦ ਸਾਹਿਬ ਜੀ ਖ਼ਾਲਸਾ ਜੀ, ਸੱਚੇ ਗੁਰਮੁਖਿ ਬ੍ਰਹਮ ਸਨਮੁਖ ਭਾਈ ਦੇਵਲੂਤ ਸਾਹਿਬ ਜੀ ਖ਼ਾਲਸਾ ਜੀ, ਆਦਿ ਬਿਅੰਤ ਆਦਮਖੋਰ ਡਾਕੂਆਂ ਨੂੰ ਪੂਰਨ ਸੱਚੇ ਗੁਰਮੁਖਿ ਬ੍ਰਹਮ ਸਨਮੁਖ ਸੰਤ ਖ਼ਾਲਸਾ ਜੀ ਬਣਾ ਦਿਤੇ। ਅੰਬਰ ਦੇ ਤਾਰੇ, ਧਰਤੀ ਦੇ ਕਿਣਕੇ, ਵਰਖਾ ਦੀਆਂ ਬੂੰਦਾਂ, ਬਸੰਤ ਰੁੱਤ ਦੇ ਫ਼ੁੱਲ ਜੇ ਕੋਈ ਗਿਣ ਲਵੇ ਤਾਂ ਗਿਣ ਲਵੇ, ਪਰ ਜੋ ਸੱਚੇ ਸਤਿਗੁਰੂ ਸਾਹਿਬ ਜੀ ਨੇ ਤਾਰੇ ਹਨ, ਉਹ ਨਹੀਂ ਗਿਣੇ ਜਾ ਸਕਦੇ ਜੀ। ਯਥਾ:- ਤਾਰੇ ਗਨੇ ਜਾਤ ਹੈ; ਤੇਰੇ ਤਾਰੇ ਨ ਗਿਨਾਤ ਹੈ।

true Gurmukh Brahm Sanmukh Bhaaee Raajaa Sudharsain Saaheb Jee Khaalsaa Jee, true Gurmukh Brahm Sanmukh Bhaaee Raajaa Kaval Nain Saaheb Jee Khaalsaa Jee, true Gurmukh Brahm Sanmukh Bhaaee Walee Kandhaaree Saaheb Jee Khaalsaa Jee, true Gurmukh Brahm Sanmukh Bhaaee Laajvard Saaheb Jee Khaalsaa Jee, true Gurmukh Brahm Sanmukh Bhaaee Devloot Saaheb Jee Khaalsaa Jee and countless other cannibals and dacoits were made into complete, true Gurmukh Brahm Sanmukh Sant Khaalsaa Jees. If someone can count the stars in the sky, the earth’s particles, the drops of rain, the flowers of spring, then they may count them, but those who the true Satguroo Saaheb Jee have liberated, they cannot be counted. Yathaa:- taaray ganay jaat hai; taaray na genaat hai।

{ਪਉੜੀ ੧੩. ਸਤਿਗੁਰੂ ਨਾਨਕਦੇਵ ਸਾਹਿਬ ਜੀ ਦੇ ਪਰਮ ਪੁਆਰੇ ਗੁਰਸਿੱਖ} ਤਾਰੂਪੋਪਟੁ ਤਾਰਿਆ; ਗੁਰਮੁਖਿ ਬਾਲ ਸੁਭਾਇ ਉਦਾਸੀ॥ ਮੂਲਾਕੀੜੁ ਵਖਾਣੀਐ; ਚਲਿਤੁ ਅਚਰਜ ਲੁਭਿਤ ਗੁਰਦਾਸੀ॥ ਪਿਰਥਾ ਖੇਡਾ ਸੋਇਰੀ; ਚਰਣ ਸਰਣ ਸੁਖ ਸਹਜਿ ਨਿਵਾਸੀ॥ ਭਲਾ ਰਬਾਬ ਵਜਾਇੰਦਾ; ਮਜਲਸ ਮਰਦਾਨਾ ਮੀਰਾਸੀ॥ ਪਿਰਥੀ ਮਲੁ ਸਹਗਲੁ ਭਲਾ; ਰਾਮਾ ਡਿਡੀ ਭਗਤਿ ਅਭਿਆਸੀ॥ ਦਉਲਤ ਖਾਂ ਲੋਦੀ ਭਲਾ ਹੋਆ; ਜਿੰਦ ਪੀਰੁ ਅਬਿਨਾਸੀ॥ ਮਾਲੋ ਮਾਂਗਾ ਸਿਖ ਦੁਇ; ਗੁਰਬਾਣੀ ਰਸਿ ਰਸਿਕ ਬਿਲਾਸੀ॥ ਸਨਮੁਖਿ ਕਾਲੂ ਆਸ ਧਾਰ; ਗੁਰਬਾਣੀ ਦਰਗਹ ਸਾਬਾਸੀ॥ ਗੁਰਮਤਿ ਭਾਉ ਭਗਤਿ ਪਰਗਾਸੀ॥੧੩॥ {ਪਉੜੀ ੧੪. ਪਰਮ ਪੁਆਰੇ ਗੁਰਸਿੱਖਾਂ ਦੇ ਨਾਮ} ਭਗਤੁ ਜੋ ਭਗਤਾ ਓਹਰੀ; ਜਾਪੂਵੰਸੀ ਸੇਵ ਕਮਾਵੈ॥ ਸੀਹਾਂ ਉਪਲੁ ਜਾਣੀਐ; ਗਜਣੁ ਉਪਲੁ ਸਤਿਗੁਰ ਭਾਵੈ॥ ਮੈਲਸੀਹਾਂ ਵਿਚਿ ਆਖੀਐ; ਭਾਗੀਰਥੁ ਕਾਲੀ ਗੁਣ ਗਾਵੈ॥ ਜਿਤਾ ਰੰਧਾਵਾ ਭਲਾ ਹੈ; ਬੂੜਾ ਬੁਢਾ ਇਕ ਮਨਿ ਧਿਆਵੈ॥ ਫਿਰਣਾ ਖਹਿਰਾ ਜੋਧੁ ਸਿਖੁ; ਜੀਵਾਈ ਗੁਰੁ ਸੇਵ ਸਮਾਵੈ॥ ਗੁਜਰੁ ਜਾਤਿ ਲੁਹਾਰੁ ਹੈ; ਗੁਰਸਿਖੀ ਗੁਰਸਿਖ ਸੁਣਾਵੈ॥ ਨਾਈ ਧਿੰਙ ਵਖਾਣੀਐ; ਸਤਿਗੁਰ ਸੇਵਿ ਕੁਟੰਬੁ ਤਰਾਵੈ॥ ਗੁਰਮੁਖਿ ਸੁਖ ਫਲ; ਅਲਖੁ ਲਖਾਵੈ॥੧੪॥