੨੬. ਪਾਰਬ੍ਰਹਮ ਕੇ ਗੁਰ ਅਵਤਾਰ ਸਤਿਗੁਰੂ ਅਰਜਨਦੇਵ ਸਾਹਿਬ ਜੀ ਨੇ, ਪੂਰਨ ਬ੍ਰਹਮਗਿਆਨੀ ਬਾਬੇ ਮਾਧੋਦਾਸ ਜੀ ਨੂੰ ਗੁਰਸਿੱਖੀ ਦੇ ਸ਼ੁਭ ਸੱਚੇ ਧਰਮ ਪ੍ਰਚਾਰ ਲਈ ਕਸ਼ਮੀਰ ਭੇਜਿਆ। ਪੰਡਤਾਂ ਨੇ ਗੁਰਮੁਖੀ ’ਤੇ ਤਰਕ ਕੀਤੀ ਤਾਂ ਪਰਮਪੂਜਨੀਕ ਬਾਬੇ ਜੀ ਕਿਹਾ, “ਤੁਸੀਂ ਸੰਸਕ੍ਰਿਤ ਦੇ ਅਰਥ ਪੜੑਾਵੋਂਗੇ ਜਾਂ ਅੱਗੇ ਸੁਣਾਵੋਂਗੇ, ਉਹ ਭੀ ਗੁਰਮੁਖੀ ਲਿੱਪੀ ’ਚ ਹੀ ਪੜੑਾਵੋਂਗੇ। ਇਸ ਲਈ ਗੁਰਮੁਖੀ ਬਿਨਾ ਸਰ ਨਹੀਂ ਸਕਦਾ। ਵੇਦਾਂ ਨੂੰ ਭਗਵਾਨ ਜੀ ਦੇ ਸੁਆਸ ਮੰਨਦੇ ਹੋਂ, ਕੋਟਿ ਬ੍ਰਹਮੰਡ ਨੂੰ ਰਚਨ ਵਾਲੇ ਸ੍ਰੀ ਭਗਵਾਨ ਜੀ ਨੇ, ਵਾਹਿਗੁਰੂ ਸਤਿਗੁਰੂ ਸ੍ਰੀ ਗੁਰੂ ਨਾਨਕਦੇਵ ਸਾਹਿਬ ਜੀ ਦਾ ਪਰਮਪਵਿੱਤ੍ਰ ਸ਼ੁਭ ਸੱਚਾ ਅਵਤਾਰ ਧਾਰ ਕੇ, ਗੁਰਮੁਖੀ ਲਿੱਪੀ ਰਚ ਕੇ, ਇਸ ’ਚ ਗੁਰਬਾਣੀ ਜੀ ਉਚਾਰ ਕੇ, ਸ੍ਰਬੱਤ ਦਾ ਭਲਾ ਕੀਤਾ ਹੈ। ਹੇ ਗੁਰੂ ਪਿਆਰਿਓ! ਗੁਰਮੁਖੀ ਸਿੱਖੋ।”
26. The form of God themselves, Sateguroo Arjandayv Saaheb Jee sent the complete Brahmgeaanee Baabaa Maadhodaas Jee to Kashmir for the noble propagation of the true religion of Gursekhee. When the panddets critiqued Gurmukhee, parampoojneek Baabaa Jee said, “You end up teaching the meanings of Sanskret words in Gurmukhee. Hence, even for your own living, you cannot survive without Gurmukhee Jee. You believe the Vaydaas to be the breaths of God, then God themselves came in the utmost pure, noble true form of Sree Guroo Naanakdayv Saaheb Jee, created the Sree Gurmukhee script and then recited their beloved Sree Gurbaannee Jee within it for the benefit of everyone. O Guroo’s beloved! learn Gurmukhee.”