Cookie Consent

By clicking “Accept”, you agree to the storing of cookies on your device to enhance site navigation and analyze site usage. View our Privacy Policy for more information.

ਲਗਾਂ ਮਾਤਰਾਂ ਦੀ ਅਵਾਜ ਅਨੁਸਾਰ ਸਬਦ
August 28, 2026

ਸਤ, ਸੱਤ, ਸੱਤਾ, ਸਤਿ, ਸੱਤਿ, ਸਤੁ, ਸਤੀ, ਸੀਤ, ਸੁਤ, ਸਤੂ, ਸੂਤ, ਸੇਤ, ਸਤੇ, ਸੇਤੇ, ਸਤੈ, ਸੈਤ, ਸਤੋ, ਸੋਤ, ਸਤੌ, ਸੌਤ, ਸੰਤ, ਸੰਤਾ, ਸੰਤਾਂ, ਸੰਤਿ, ਸੰਤੁ, ਸਾਤ, ਸਾਂਤ, ਸਾਂਤਿ, ਸਾਂਤੁ।

ਨਾਨਕ, ਨਾਨਕਾ, ਨਾਨਕਿ, ਨਾਨਕੁ, ਨਾਨਕੋ।

ਨਾਮ, ਨਾਮਾ, ਨਾਮਿ, ਨਾਮੁ, ਨਾਮੇ, ਨਾਮੈ, ਨਾਮੋ। ਨ, ਨਾ, ਨਹ, ਨਹਿ, ਨਿਹ, ਨਹੀ, ਨਹੇ, ਨਿਹੁ, ਨੁਹ, ਨੂਹ।

ਵੇਖ, ਦੇਖ, ਵੇਖਿ, ਦੇਖਿ, ਵੇਖੇ, ਦੇਖੇ, ਵੇਖੈ, ਦੇਖੈ।

ਮਨ, ਮੰਨ, ਮਨਿ, ਮੰਨਿ, ਮਨੁ, ਮੰਨੁ, ਮਨੈ, ਮੰਨੈ।

ਪ੍ਰਭ, ਪ੍ਰਭੁ, ਪ੍ਰਭਾ, ਪ੍ਰਭਿ, ਪ੍ਰਭੀ, ਪ੍ਰਭੂ, ਪ੍ਰਭੋ, ਪ੍ਰਭੌ।

ਤ, ਤਾ, ਤਹ, ਤਹਿ, ਤਿਹ, ਤਿਹੇ, ਤੇਹਾ, ਤਿਹੀ, ਤਿਹੁ, ਤੇਹੁ, ਤੇਹੋ।

ਜ, ਜਾ, ਜਿ, ਜਹ, ਜਹਿ, ਜਿਹ, ਜਿਹਿ, ਜਿਹਾ।

ਦਿਹ, ਦਿਹਿ, ਦੇਹ, ਦੇਹਿ।

ਹਹਿ, ਹੋਹਿ, ਹੋਇ, ਹੋਹੀ, ਹੋਹੁ, ਹਾਹਾ।

ਰਿਹ, ਰਹ, ਰਹਹ, ਰਹਹਿ, ਰਹਹੁ, ਰਹਿਹੁ, ਰਹਉ, ਰਹਾਉ।

ਕਰ, ਕਰਿ, ਕਰੁ, ਕਰੋ, ਕਰੌ, ਕਰਉ, ਕਰਹੁ, ਕਰੁਹ, ਕਰੇਹੁ, ਕਰਿਹੁ, ਕਰਿਉ, ਕਰਿਓ, ਕਰੇਓ, ਕਰੇ, ਕਰੇਇ, ਕਰੇਹਿ, ਕਰਹ।

ਸਿਮਰ, ਸਿਮਰੁ, ਸਿਮਰੋ, ਸਿਮਰੌ, ਸਿਮਰਉ, ਸਿਮਰਹੁ, ਸਿਮਰਿਹੁ, ਸਿਮਰਿਉ, ਸਿਮਰਿਓ।

ਸੇਵਹੁ, ਸੇਵਿਹੁ, ਸੇਵਿਅਹੁ, ਸਿਵਰਹੁ, ਸਿਵਰਿਹੁ,

ਸਿਵਰਿਅਹੁ।

ਸੁਣ, ਸੁਣਹੁ, ਸੁਣਿਹੁ, ਸੁਣਿਅਹੁ। ਜਾਣੁ, ਜਾਣਹੁ, ਜਾਣਿਹੁ, ਜਾਣਿਅਹੁ। ਕਰਹੁ, ਕਰਿਹੁ, ਕਰਿਅਹੁ। ਖਟਿਹੁ, ਖਟਿਅਹੁ।

ਫਤੇ, ਫਤਹ, ਫਤਹਿ, ਫਤਿਹ, ਫਤੇ ਹੈ।

ਸੋਹਿਲਾ, ਸੋਹੇਲਾ, ਸੁਹੇਲਾ, ਸੋਹਲਾ, ਸੋਲਹਾ।

ਬਾਰਹ, ਬਾਹਰਿ, ਬਾਹਰ, ਬਹੁਰ, ਬਾਹੁੜ, ਬਹੋੜ।

ਪਾਹਨ, ਪਾਹੁਨ, ਪਾਹੁਚਾ, ਪਾਹੂਚਾ।

ਸਾਹਬ, ਸਾਹਿਬ, ਸਾਹਿਬੁ, ਸਾਹਿਬੋ।

ਭਵਾਈਅਹਿ, ਸੁਣੀਅਹਿ, ਪਾਈਅਹਿ, ਕਹੀਅਹਿ। ਲਾ, ਲਾਇ, ਲਾਏ, ਲਾਹਿ, ਲਾਹੇ, ਲਾਹੁ, ਲਾਹੋ।

ਹੋ, ਹੋਵ, ਹੋਵੋ, ਹੋਵੌ, ਹੋਵਉ, ਹੋਵੈ, ਹੋਵਏ।

ਜਾਵਏ, ਆਵਏ, ਪਾਵਏ, ਕਮਾਵਏ, ਜਾਵੀ, ਜਾਵਈ, ਹੋਵਈ।

ਰਿਹਾ, ਰਹਿਆ, ਕਿਹਾ, ਕਹਿਆ, ਗਹਿਆ, ਦਿਆ, ਦਇਆ, ਲਿਆ, ਲਇਆ, ਮਇਆ, ਗਇਆ।

ਸਦਿਅਹੁ, ਸੁਆਲਿਹੁ, ਸੁਆਲਿਉ।

ਭੈ, ਭਏ, ਕੈ, ਕਏ,

ਗੈ, ਗਏ, ਰਏ।

ਕੋ, ਕੌ, ਕਉ, ਕਉਨ, ਭੌ, ਭਉ, ਪੌੜੀ, ਪਉੜੀ, ਚੌਥਾ, ਚਉਥਾ, ਜਉਲਾ, ਸਮਉਲਾ, ਨਿਰਭਉ, ਚਉਨੇ, ਗਉਨਾ, ਹੋਮੇ, ਹਉਮੈ, ਗਉੜੀ, ਸਉਤ, ਠਉਰ, ਕਸਉਟੀ।

ਅਚਰਜ, ਆਚਰਜ, ਅਸਚਰਜ, ਅਸਚਰਜਹਿ।

ਨਮ, ਨਮਹ, ਨਮੋ, ਨਮੋਸ, ਨਮੋਸਤ, ਨਮੱਸ, ਨਮੱਸਤ, ਨਮੱਸਤੇ, ਨਮਸਤੰ, ਨਮਸਤ੍ਵੰ,  ਨਮਸੱਤਸਤ, ਸਮਸਤਸਤ, ਨਮਸਤੁਲ, ਸਮਸਤੁਲ, ਅਫਵੁਲ, ਪ੍ਰਿਥੀਉਲ।

ਲੋ ਲੋਅ ਲੋਆ ਲੋਈ ਲੋਇ ਲੋਏ ਲੋਊ ਲੋਉ ਲੋਓ।

ਜੀ, ਜੀਅ, ਜੀਯ, ਜੀਆ, ਜਿਯਾ, ਜੀਇ, ਜੀਏ, ਜੀਉ, ਜੀਓ, ਜੀਔ।

ਛਿਅ, ਛਿਆ, ਛੇ।

ਪਿਰ, ਪ੍ਰਿ, ਪ੍ਰਿਅ, ਪ੍ਰਿਆ, ਪ੍ਰਿਉ।

ਅੰਙੁ,  ਅੰਙਣੁ,  ਅੰਙਣੇ, ਅੰਙਨੜੇ, ਅੰਙੈ, ਸੀਙ, ਸੰਙੁ,  ਸੰਙਿਆ, ਸਿੰਙ੍ਹਾਰੇ,  ਸਿੰਙਿਆ, ਸਿੰਙੀ, ਸਿੰਙੀਆ, ਹਿੰਙੁ, ਕੰਙਣ, ਙੰਙਾ, ਙੰਙੈ,  ਙਣਿ, ਙਣਤੀ,  ਙਣੀ,  ਚੁੰਙਿਆ, ਙ੍ਰਾਸੈ, ਙਿਆਤਾ, ਙਿਆਨ, ਙਿਆਨੁ,nਙਿਆਨੀ, ਝਿੰਙ,  ਨਿਸੰਙੁ, ਪੰਙੁ, ਭੰਙੁ, ਰੰਙੁ, ਰੰਙਣ, ਰੰਙਣਿ  ਰੰਙੈ ਲਿੰਙ।

ਸੁੰਞੁ, ਸੁੰਞਿਆ, ਸੁੰਞੀ, ਸੁਞੀਆ, ਸੁੰਞੇ, ਸੁੰਞੈ, ਸੁੰਞੈਂ, ਕੰਞਕਾ, ਜੰਞ, ਞੰਞਾ, ਞੰਞੈ, ਞਤਨ, ਞਾ, ਞਾਹੂ, ਞਾਣਹੁ, ਞਾਣਤ, ਞਿਆਨੋ, ਞੋ, ਮੰਞਹੁ, ਪੰਞੁ, ਭੰਞੁ, ਭੁੰਞੁ, ਮੰਞੁ,  ਮੁੰਞੁ, ਲੰਞੁ, ਵੰਞੁ, ਵੰਞਉ, ਵੰਞਸੀ,  ਵੰਞਹਿ, ਵੰਞਹੁ, ਵੰਞਣੁ, ਵੰਞਣਾ, ਵੰਞਨਿ, ਵੰਞਨ੍ਹ੍ਹਿ, ਵੰਞਾ, ਵੰਞਾਂ, ਵਞਾਇ, ਵੰਞਾਇਆ, ਵੰਞਾਈ, ਵਞਾਈ,  ਵਞਾਈਐ, ਵੰਞਾਏ, ਵਞਾਏ, ਵਞਾਵਣਾ,  ਵੰਞਾਵਣਿਆ, ਵਞੇਸਾ, ਵੰਞੈ, ਵੰਞੈਂ।

ਦਯੈ, ਦਯਿ, ਦਯੁ, ਦੁਯਾ, ਕਾਯਉ, ਭੈਯਾਨ, ਤੁਯੰ, ਦੁਯੈ, ਮਯਹ,
ਭਯਾ, ਧਾਯੰਤੇ, ਰਯਤਿ, ਰਮਣੀਯ, ਪਯਾਲ, ਮੁਯੇ, ਪਾਯੰ, ਮਯ, ਰਮਯੇ,
ਚਾਯ, ਅਯੋ, ਨਯਣਿ, ਦੁਯੀ, ਬਯਣਿ, ਅਯਾਨਾ, ਜਯੋ, ਕਾਯਾ, ਜਯ, ਪਯਾ।

‍