ਵਾਹਿਗੁਰੂ॥ ਪਰਮਪੂਜਨੀਕ ਸੱਚੇ ਪਾਰਬ੍ਰਹਮ ਸੱਚੇ ਬਿਅੰਤ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਦੇ ਸੱਚੇ ਗੁਰਮੁਖਿ ਬ੍ਰਹਮ ਚੌਰਬਰਦਾਰ:- ਰਾਮ; ਹਮ. ਸਤਿਗੁਰ ਪਾਰਬ੍ਰਹਮ ਕਰਿ ਮਾਨੇ॥ ਅਨੁਸਾਰ ਸੱਚੇ ਕੰਤ ਸੱਚੇ ਭਗਵੰਤ ਸੱਚੇ ਪਾਰਬ੍ਰਹਮ ਸੱਚੇ ਬਿਅੰਤ ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਨੂੰ ਸੱਚੇ ਪਾਰਬ੍ਰਹਮ ਕੇ ਸੱਚੇ ਗੁਰ ਅਵਤਾਰ ਮੰਨਣ ਪੂਜਣ ਨਮਸਕਾਰਾਂ ਕਰਦਿਆਂ ਅਜੈ ਚਵਰੁ ਸਿਰਿ ਢੁਲੈ; ਨਾਮੁ ਅੰਮ੍ਰਿਤੁ ਮੁਖਿ ਲੀਅਉ॥ ਚਾਅ ਉਤਸ਼ਾਹ ਪ੍ਰੇਮ ਨਾਲ ਵਾਹਿਗੁਰੂ ਵਾਹਿਗੁਰੂ ਜਪਦਿਆਂ ਪਰਮਪੂਜਨੀਕ ਗੁਰਮੁਖਿ ਬ੍ਰਹਮ ਸੰਤ ਭਾਈ ਬਾਲਾ ਸਾਹਿਬ ਖ਼ਾਲਸਾ ਜੀ ਹਮੇਸ਼ਾ ਅਜਿੱਤ ਚੌਰ ਸਾਹਿਬ ਜੀ ਸੱਚੇ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ’ਤੇ ਝੁਲੌਂਦੇ ਜੀ। ਅਤੇ ਵਾਰੋ ਵਾਰੀ ਸੁੰਦਰ ਦਰਸਨ ਕਰਨ ਵਾਲੇ ਬਿਅੰਤ ਪ੍ਰੇਮੀ ਭੀ ਚੌਰ ਕਰਕੇ ਖ਼ੁਸ਼ੀਆਂ ਪ੍ਰਾਪਤ ਕਰਦੇ ਜੀ। ਯਥਾ:- ਜੈ ਜੈ ਅਬਿਨਾਸੀ ਬ੍ਰਹਮ ਪ੍ਰਕਾਸੀ; ਸੁਖਨਿਧਿ ਰਾਸੀ ਚਵਰ ਢੁਰੇ॥
Vaaheguroo. Utmost praiseworthy, true Lord truly infinite gur naanakdayv; govend roop॥8॥1॥ Jee’s true gurmukh brahm chaurbardaar:- according to raam; ham. sategur paarbrahm kare maanay॥ while repeating Vaaheguroo Vaaheguroo with eagerness, enthusiasm and love, believing, worshipping, and doing salutations to the true husband true Lord true God truly infinite Vaaheguroo true gur naanakdayv; govend roop॥8॥1॥ Jee as the true Lord’s physical form, in accordance with Ajai chavaru sere ddhulai; naamu Anmretu mukhe leeAou॥, utmost praiseworthy Gurmukh Brahm Sant Bhaaee Baalaa Saaheb Khaalsaa Jee would always wave the invincible Chaur Saaheb over true gur naanakdayv; govend roop॥8॥1॥ Jee. Turn by turn, countless devotees who came for their beautiful darshan would also do chaur sayvaa and get Guroo Saaheb Jee’s happiness. Yathaa:- jai jai Abenaasee brahm prakaasee; sukhnedhe raasee chavar ddhuray॥