ਧੰਨ ਗੁਰੁ ਪਰਮੇਸਰੁ; ਗੁਰੁ ਗੋਵਿੰਦੁ॥ ਵਾਹਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਸ੍ਰੀ ਨਨਕਾਣੇ ਸਾਹਿਬ ਜੀ ਵਿਖੇ ਪ੍ਰਭ ਕੈ ਸਿਮਰਨਿ; ਅਨਹਦ ਝੁਨਕਾਰ॥ ਸੁਖੁ ਪ੍ਰਭ ਸਿਮਰਨ ਕਾ; ਅੰਤੁ ਨ ਪਾਰ॥ ਮਹਾਂ ਵਿਸਮਾਦ ਸਿਮਰਨ ’ਚ ਲੀਨ ਪਲੰਘੇ ’ਤੇ ਬਿਰਾਜੇ ਸਨ। ਪਰਮਪੂਜਨੀਕ ਗੁਰਮੁਖਿ ਗੁਰਮੁਖਿ ਬ੍ਰਹਮ ਮਾਤਾ ਤ੍ਰਿਪਤਾ ਜੀ ਖ਼ਾਲਸਾ ਜੀ ਦੇ ਕਹਿਣ ਤੋਂ ਸੱਚੇ ਪਾਰਬ੍ਰਹਮ ਵਾਹਿਗੁਰੂ ਸੱਚੇ ਸਤਿਗੁਰੂ ਸਾਹਿਬ ਜੀ ਨੂੰ ਬੁਲੌਣ ਦੀ ਬਜਾਏ ਗੁਰਮੁਖਿ ਤੁਲਸਾਂ ਦਾਸੀ ਖ਼ਾਲਸਾ ਜੀ ਨੇ ਸੱਚੇ ਸੁੰਦਰ ਵਾਹਿਗੁਰੂ ਸਤਿਗੁਰੂ ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਦੇ ਸੱਚੇ ਪਰਮ-ਪਾਕ ਪਰਮਪਵਿੱਤ੍ਰ ਸੱਚੇ ਚਰਨਕਮਲਾਂ ਨੂੰ ਆਪਣੀ ਜ਼ਬਾਨ ਲਾ ਦਿਤੀ ਜੀ।
Vaaheguroo. Gurmukh Tulsaa Daasee Jee Khaalsaa Jee went into an utmost blissful state of nirvana and became extremely pleased:- According to prabh kai semrane; Anhad jhunkaar॥ sukhu prabh semran kaa; Antu na paar॥, dhann guru parmaysaru; guru govendu॥ Vaaheguroo gur naanakdayv; govend roop॥8॥1॥ Jee were lying down their on bed, immersed in blissful meditation at Sree Nankaannaa Saaheb Jee. Upon utmost praiseworthy Gurmukh Gurmukh Brahm Maataa Treptaa Jee Khaalsaa Jee’s request, instead of calling true Lord Vaaheguroo true Satguroo Saaheb Jee, Gurmukh Tulsaa Daasee Khaalsaa Jee put her tongue on true, beautiful Vaaheguroo Satguroo Saaheb Jee’s true, supremely sacred, utmost pure lotus feet Jee.
ਆਪੇ ਜਲੁ ਆਪੇ ਥਲੁ ਥੰਮੑਨੁ; ਆਪੇ ਕੀਆ ਘਟਿ ਘਟਿ ਬਾਸਾ॥ ਅਨੁਸਾਰ ਵੱਡਭਾਗਣ ਗੁਰਮੁਖਿ ਦਾਸੀ ਨੂੰ ਬਿਅੰਤ ਬ੍ਰਹਮੰਡਾਂ ’ਚ ਮਹਾਂ ਵਿਸਮਾਦ ਵਿਆਪਕ ਨਿਰਗੁਨ ਬ੍ਰਹਮ ਜੀ ਦੀ ਸਾਖਿਆਤਤਾ ਹੋ ਗਈ, ਗੁਰਮੁਖਿ ਦਾਸੀ ਜੀ ਮਹਾਂ ਮਹਾਂ ਮਹਾਂ ਵਿਸਮਾਦ ਨਿਹਾਲ ਨਿਹਾਲ ਨਿਹਾਲ ਹੋ ਗਏ ਜੀ ਰਾਮਜੀ, ਲਾਹਾ ਖਟੀਏ ਜੀ, ਚਰਨ ਚੱਟੀਏ ਜੀ ਪਿਆਰੇ ਜੀ। ਗੁਰਮੁਖਿ ਤੁਲਸਾ ਦਾਸੀ ਜੀ ਰਿਦੇ ’ਚੋਂ ਮੂੰਹ ’ਚ ਅੰਮ੍ਰਿਤ, ਦਿਲ ਦਿਮਾਗ਼ ’ਚ ਗੁਰਬਾਣੀ ਜੀ ਦਾ ਸੱਚਾ ਅਨਹਦ ਇੱਕ ਰਸ ਬਝਵਾਂ ਅਨੰਦ ਮਾਨਣ ਲੱਗੇ ਜੀ।
According to aapay jalu. aapay thalu thanmanu; aapay keeaa ghatte ghatte baasaa॥, the fortunate Gurmukh servant got the experience of the utmost blissful, formless God pervading in countless universes. Gurmukh Tulsaa Daasee Jee entered an utmost, entirely, completely supreme wondrous, utmost blissful state of nirvana and became extremely pleased Jee Raam Jee. Let us profit, let us lick the feet of our true beloved Guroo, oh dear beloved. Gurmukh Tulsaa Daasee Jee began to enjoy the bliss of the truly permanent, endless, continuous Amret that comes from the heart into the mouth along with Gurbaannee Jee in her heart and mind.