Cookie Consent

By clicking “Accept”, you agree to the storing of cookies on your device to enhance site navigation and analyze site usage. View our Privacy Policy for more information.

ਦੁਲੈਂਕੜ Dulainkarr (ੂ)
March 15, 2026

ਦੁਲੈਂਕੜ:- ਨਿਸ਼ਾਨ ਸਾਈਨ ਬ੍ਰੈਕਟ ’ਚ ਹੈ (ੂ) ਦੁਲੈਂਕੜ ਦੀਰਘ ਭਾਵ ਵੱਡੀ ਲਗ ਸਮਝ ਕੇ, ਲੰਬਾ ਲੌਂਗ ਪੂਰਾ ਹੀ ਬੋਲਣਾ। ਅ ੲ ਨੂੰ ਦੁਲੈਂਕੜੇ ਨਹੀਂ ਲੱਗਦੇ, ਅੱਗੇ ਊ ਸੂ ਹੂ ੜਾੜੇ ਤੱਕ, ਤੇਤੀ ਅੱਖਰਾਂ ਨੂੰ ਦੁਲੈਂਕੜੇ ਲਾ ਕੇ, ਬੱਚੇ ਜੀ ਨੂੰ ਬਾਰ ਬਾਰ ਕਹਾਉ। ਬੱਚੇ ਜੀ ਦੁਲੈਂਕੜੇ ਲਗ ਬੋਲਦਿਆਂ ੩੩ ਅੱਖਰਾਂ ਨਾਲ ਦੁਲੈਂਕੜੇ ਲਾ ਕੇ ਬਾਰ ਬਾਰ ਲਿਖਣ। ਦੁਲੈਂਕੜ ਨਾਲ ਲਗਾਖਰ ਟਿੱਪੀ ਵਰਤੋ ਜੀ। ਊ ਨੂੰ ਟਿੱਪੀ ਨਹੀਂ ਲੱਗਦੀ, ਬਿੰਦੀ ਦੀ ਵਰਤੋਂ ਹੁੰਦੀ ਹੈ।

Dulainkarr:- The sign of dulainkarr is in the brackets (ੂ). It is a deeragh lag so prolong the sound when pronouncing it. ਅ and never have behaaree attached to them. From ਊ ਸੂ ਹੂ until ੜਾੜੇ, pronounce the 33 letters with dulainkarr and make your children repeat them again and again. While repeating, children should add dulainkarr to the 33 letters and write them again and again. The lagaakhar ttepee (ੰ) is used with dulainkarr. Ttepee is not used with, instead bendee is used.

ਊ ਸੂ ਹੂ। ਕੂ ਖੂ ਗੂ ਘੂ ਙੂ। ਚੂ ਛੂ ਜੂ ਝੂ ਞੂ। ਟੂ ਠੂ ਡੂ ਢੂ ਣੂ। ਤੂ ਥੂ ਦੂ ਧੂ ਨੂ। ਪੂ ਫੂ ਬੂ ਭੂ ਮੂ। ਯੂ ਰੂ ਲੂ ਵੂ ੜੂ।

ਊਂ ਸੂੰ ਹੂੰ। ਕੂੰ ਖੂੰ ਗੂੰ ਘੂੰ ਙੂੰ। ਚੂੰ ਛੂੰ ਜੂੰ ਝੂੰ ਞੂੰ। ਟੂੰ ਠੂੰ ਡੂੰ ਢੂੰ ਣੂੰ। ਤੂੰ ਥੂੰ ਦੂੰ ਧੂੰ ਨੂੰ। ਪੂੰ ਫੂੰ ਬੂੰ ਭੂੰ ਮੂੰ। ਯੂੰ ਰੂੰ ਲੂੰ ਵੂੰ ੜੂੰ।

ਸੂਹ ਸੱਸੇ ਦੇ ਸੱਜੇ ਪਾਸੇ ਹਾਹਾ ਮੁਕਤਾ ਹੈ, ਸੱਸੇ ਦੇ ਦੁਲੈਂਕੜੇ ਦੀਰਘ ਭਾਵ ਲੰਮੇ ਬੋਲ ਕੇ, ਹਾਹਾ ਮੁਕਤਾ ਲਘੂ ਸੰਕੋਚ ਕੇ ਬੋਲੋ। ਸੂਹਿ ਸੱਸੇ ਦੇ ਸੱਜੇ ਪਾਸੇ ਹਾਹੇ ਨੂੰ ਸਿਹਾਰੀ ਹੈ, ਸੱਸੇ ਦੇ ਦੁਲੈਂਕੜੇ ਦੀਰਘ ਭਾਵ ਲੰਮੇ ਬੋਲ ਕੇ, ਹਾਹੇ ਦੀ ਸਿਹਾਰੀ ਛੋਟੀ ਲਘੂ ਸੰਕੋਚ ਕੇ ਬੋਲੋ। ਸੂਹੁ ਸੱਸੇ ਦੇ ਸੱਜੇ ਪਾਸੇ ਹਾਹੇ ਨੂੰ ਔਂਕੜ ਹੈ, ਸੱਸੇ ਦੇ ਦੁਲੈਂਕੜੇ ਦੀਰਘ ਭਾਵ ਲੰਮੇ ਬੋਲ ਕੇ, ਹਾਹੇ ਦਾ ਔਂਕੜ ਛੋਟੀ ਲਗ ਸੰਕੋਚ ਕੇ ਬੋਲੋ।

Soo-ha to the right of the ਸ is a ਹ muktaa, say the dulainkarr (ੂ) on the ਸ with a long duration, say the ਹ muktaa with a short duration. Soo-hi to the right of ਸ is ਹ sehaaree  (ਿ). Say the dulainkarr (ੂ) on the ਸ with a longer duration and say the ਹ sehaaree (ਿ) with a short duration. Soo-hu to the right of the ਸ is ਹ aunkarr (ੁ). Say the dulainkarr (ੂ) on the ਸ with a longer duration and say the ਹ aunkarr (ੁ) with a short duration.