ਦੁਲਾਂ:- ਨਿਸ਼ਾਨ ਸਾਈਨ ਬ੍ਰੈਕਟ ’ਚ ਹੈ (ੈ) ਦੁਲਾਂ ਦੀਰਘ ਭਾਵ ਵੱਡੀ ਲਗ ਸਮਝ ਕੇ, ਲੰਬੀ ਲੌਂਗ ਪੂਰੀ ਹੀ ਬੋਲਣੀ। ੳ ੲ ਨੂੰ ਦੁਲਾਂ ਨਹੀਂ ਲੱਗਦੀ, ਅੱਗੇ ਐ ਸੈ ਹੈ ੜਾੜੇ ਤੱਕ, ਤੇਤੀ ਅੱਖਰਾਂ ਨੂੰ ਦੁਲਾਂ ਲਾ ਕੇ, ਬੱਚੇ ਜੀ ਨੂੰ ਬਾਰ ਬਾਰ ਅਪਣੇ ਮਗਰ ਕਹਾਉ। ਬੱਚੇ ਜੀ ਦੁਲਾਂ ਬੋਲਦਿਆਂ ੩੩ ਅੱਖਰਾਂ ਨਾਲ ਦੁਲਾਂ ਲਾ ਕੇ ਬਾਰ ਬਾਰ ਲਿਖਣ। ਦੁਲਾਂ ਨਾਲ ਲਗਾਖਰ ਬਿੰਦੀ (ਂ) ਦੀ ਵਰਤੋਂ ਹੁੰਦੀ ਹੈ।
Dulaan: The sign of dulaan is in the brackets (ੈ). It is a deeragh lag so when pronouncing it, prolong the sound it creates. ੳ and ੲ never have dulaan attached to them. From ਐ ਸੈ ਹੈ until ੜਾੜੇ, pronounce the 33 letters with dulaan and make your children repeat them again and again. While repeating, children should add dulaan to the 33 letters and write them again and again. The lagaakhar bendee (ਂ) is used with dulaan.
ਐ ਸੈ ਹੈ। ਕੈ ਖੈ ਗੈ ਘੈ ਙੈ। ਚੈ ਛੈ ਜੈ ਝੈ ਞੈ। ਟੈ ਠੈ ਡੈ ਢੈ ਣੈ। ਤੈ ਥੈ ਦੈ ਧੈ ਨੈ। ਪੈ ਫੈ ਬੈ ਭੈ ਮੈ। ਯੈ ਰੈ ਲੈ ਵੈ ੜੈ।
ਐਂ ਸੈਂ ਹੈਂ। ਕੈਂ ਖੈਂ ਗੈਂ ਘੈਂ ਙੈਂ। ਚੈਂ ਛੈਂ ਜੈਂ ਝੈਂ ਞੈਂ। ਟੈਂ ਠੈਂ ਡੈਂ ਢੈਂ ਣੈਂ। ਤੈਂ ਥੈਂ ਦੈਂ ਧੈਂ ਨੈਂ। ਪੈਂ ਫੈਂ ਬੈਂ ਭੈਂ ਮੈਂ। ਯੈਂ ਰੈਂ ਲੈਂ ਵੈਂ ੜੈਂ।



ਗਾਵੈ ਨੂੰ ਗਾਂਵਾਂ ਗਾਵੇ ਗਾਵਾ ਗ਼ਲਤ ਪਾਠ ਨਹੀਂ ਕਰਨਾ। ਸੋ ਖ਼ਿਆਲ ਨਾਲ ਵੈ ਵਾਵੇ ਨੂੰ ਦੁਲਾਂ ਹੀ ਲੌਣੀ। ਸੈਹ ਸੱਸੇ ਦੇ ਸੱਜੇ ਪਾਸੇ ਹਾਹਾ ਮੁਕਤਾ ਹੈ, ਸੱਸੇ ਦੀ ਦੁਲਾਂ ਦੀਰਘ ਭਾਵ ਲੰਮੀ ਬੋਲ ਕੇ, ਹਾਹਾ ਮੁਕਤਾ ਲਘੂ ਸੰਕੋਚ ਕੇ ਹੀ ਬੋਲੋ। ਹਾਹੇ ਨੂੰ ਸਿਹਾਰੀ ਨ ਲੱਗੇ ਜੀ। ਸੈਹਿ ਸੱਸੇ ਦੇ ਸੱਜੇ ਪਾਸੇ ਹਾਹੇ ਨੂੰ ਸਿਹਾਰੀ ਹੈ, ਸੱਸੇ ਦੀ ਦੁਲਾਂ ਦੀਰਘ ਭਾਵ ਲੰਮੀ ਬੋਲ ਕੇ, ਹਾਹੇ ਨੂੰ ਸਿਹਾਰੀ ਲਘੂ ਸੰਕੋਚ ਕੇ ਹੀ ਬੋਲੋ। ਸੈਹੁ ਸੱਸੇ ਦੇ ਸੱਜੇ ਪਾਸੇ ਹਾਹੇ ਨੂੰ ਔਂਕੜ ਹੈ, ਸੱਸੇ ਦੀ ਦੁਲਾਂ ਦੀਰਘ ਭਾਵ ਲੰਮੀ ਬੋਲ ਕੇ, ਹਾਹੇ ਦਾ ਔਂਕੜ ਛੋਟੀ ਲਗ ਸਮਝ ਕੇ ਸੰਕੋਚ ਕੇ ਹੀ ਬੋਲੋ।
Do not say the word gaavai as gaavaan, gaa-vay or gaavaa. Therefore, make sure you say a dulaan (ੈ) on the ਵੈ. Sai-ha to the right of the ਸ is a ਹ muktaa, say the dulaan (ੈ) on the ਸ with a long duration, say the ਹ muktaa with a short duration. Do not put a sehaaree (ਿ) on the ਹ. Sai-he to the right of ਸ is a ਹ sehaaree (ਿ). Say the dulaan (ੈ) on the ਸ with a longer duration and say the ਹ sehaaree (ਿ) with a short duration. Sai-hu to the right of the ਸ is a ਹ aunkarr (ੁ). Say the dulaan (ੈ) on the ਸ with a longer duration and say the ਹ aunkarr (ੁ) with a short duration.
Practice Using this Video: