ਵਾਹਿਗੁਰੂ॥ ਅਜਪਾ ਜਾਪ ਨਿਰੰਕਾਰ ਗੁਰਬਾਣੀ ਜੀ ਦੇ ਚਾਨਣ ਅੰਦਰ ਦੇਹ ਅਰੋਗਤਾ ਬਾਰੇ ਮਹਾਂ ਵਿਸਮਾਦ ਸਿੱਖਿਆ ਪ੍ਰਕਰਣ ਅਰੰਭ। ਭਜਨ ਸਿਮਰਨ ਧਰਮ ਕ੍ਰਿਤ ਤੋਂ ਵਿਹਲੇ ਰਹਿਣਾ ਕੋੜੑ ਹੈ। ਪਰਮਪੂਜਨੀਕ ਸੱਚੇ ਸਤਿਗੁਰੂ ਸਾਹਿਬ ਜੀ ਦੀ ਵਿਹਲੇ ਰਹਿਣ ਤੋਂ ਸਖ਼ਤ ਮਨਾਹੀ ਹੈ:-
Vaaheguroo. Under the light of the Ajapaa Jaap[1] and formless Gurbaannee Jee, the following marks the beginning of utmost wonderful teachings of health and wellness. It is a disease to not spend your time practicing devotion, doing semran and earning a righteous living and instead spending time idly. The utmost praiseworthy, true Satguroo Saaheb Jee strictly condemn sitting around idly:-
ਵਾਹਿਗੁਰੂ॥ ਪਰਮਪੂਜਨੀਕ ਸੱਚੇ ਕੰਤ ਸੱਚੇ ਭਗਵੰਤ ਸੱਚੇ ਪਾਰਬ੍ਰਹਮ ਬਿਅੰਤ ਸੱਚੇ ਖਸਮ, ਸੱਚੇ ਨਾਮ ਗੁਰਬਾਣੀ ਅਨੰਦ ਦੇ ਸੱਚੇ ਵੱਡੇ ਦਾਤੇ, ਨਿਰਵਿਕਾਰੀ, ਨਿਰਹੰਕਾਰੀ, ਧੀਰਜਧਾਰੀ, ਨਿਰੰਕਾਰੀ, ਪੀਰਨ ਕੇ ਪੀਰ, ਪੁਰਖ ਬਿਧਾਤੇ, ਸਮਰੱਥ ਸੁਆਮੀ, ਪਰਮਪੂਜਨੀਕ ਪ੍ਰੀਤਮ ਪ੍ਰੇਮ ਭਗਤਿ ਕੇ ਦਾਤੇ॥) ਗੁਰ ਨਾਨਕਦੇਵ; ਗੋਵਿੰਦ ਰੂਪ॥੮॥੧॥ ਜੀ ਨੇ ਤੁਰ ਕੇ ਚਾਰ ਸੱਚੀਆਂ ਗੁਰਮੁਖਿ ਉਦਾਸੀਆਂ ਧਾਰ ਕੇ, ਬਿਅੰਤ ਬ੍ਰਹਮੰਡ ਤਾਰ ਕੇ, ਸ੍ਰੀ ਕਰਤਾਰਪੁਰ ਸਾਹਿਬ ਜੀ ਵਿਖੇ, ਆਪ ਹਲ਼ ਵਾਹਿਆ, ਅਪਣੇ ਪਿਆਰੇ ਗੁਰਸਿੱਖਾਂ ਤੋਂ ਸੇਵਾ ਸਿਮਰਨ ਖੇਤੀ ਕਰਾਈ। ਵਿਹਲੇ ਰਹਿਣ ਕਰਕੇ ਸ੍ਰੀਰ ਰੋਗੀ ਹੁੰਦੇ ਹਨ, ਗ੍ਰੀਬੀ ਕਰਕੇ ਸੰਤੁਲਤ ਖ਼ੁਰਾਕ ਤੇ ਇਲਾਜ ਨਹੀਂ ਹੋ ਸਕਦਾ, ਇਸ ਲਈ ਸਭ ਨੂੰ ਰੋਜ਼ੀ ਮਿਲੇ।
The utmost praiseworthy, true husband, true God, true infinite Lord, true master, the true great giver of the true naam, Gurbaannee Jee and bliss, viceless, egoless, patient, formless, religious teacher of all teachers, architect of destiny, powerful master, utmost praiseworthy preetam praym bhagate kay daatay॥) gur naanakdayv; govend roop॥8॥1॥ Jee embarked on four true gurmukh journeys by foot, saved the universe, and then came to Sree Kartaarpur Saaheb Jee and started ploughing the fields themselves. They had their beloved devotees perform sayvaa, semran and farming duties. By sitting around doing nothing, the body becomes ill. Poverty-stricken individuals do not have access to a balanced diet or medicinal treatments. Thus, we pray everyone gets proper nourishment.
______________________________
[1] This describes the state where meditation is done at all times – either consciously or subconsciously. Gurbaannee states that the whole creation is meditating on the Lord. This vibration on the Lord is ever-prevalent around us, but only certain Gurmukhs that devote their life to the Guroo become aware of its presence around us and experience it within themselves. Their thoughts are constantly absorbed into this never-ending current.