Guru Arjan Dev Ji

God is truly beyond extraordinary, the true Lord in the form of Guru Arjan Dev Ji is magnificent. Picture Guru Ji in your mind as they sit cross legged on a hot metal plate over a boiling cauldron. Watch as they sit in the scorching hot sand and see that sand is being poured over their exalted head and onto their body. Now they are standing up on the boiling hot iron plate. Despite all the torture, Guru Sahib are in peace.

ਧੰਨ ਹਨ ਧੰਨ ਹਨ ਪਰਮਪੂਜਨੀਕ ਸੱਚੇ ਸਤਿਗੁਰੂ ਵਾਹਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਧੰਨ ਹਨ! ਹੁਣ ਉ੍ਨਬਲਦੀ ਦੇਗ਼ ’ਚ ਚੌਂਕੜਾ ਲਾ ਰਹੇ ਹਨ[ ਹੁਣ ਮੱਚਦੇ- ਮੱਚਦੇ ਰੇਤੇ ’ਤੇ ਬੈਠ ਰਹੇ ਹਨ, ਮੱਚਦਾ-ਮੱਚਦਾ ਰੇਤਾ ਅਪਣੇ ਪਰਮਪਵਿੱਤ੍ਰ ਪਰਮਪੂਜਨੀਕ ਸ਼ੁਭ ਸੱਚੇ ਸੁੱਚੇ ਉ੍ਨਚੇ ਮਹਾਨ ਪਰਉਪਕਾਰੀ ਸੀਸ ’ਤੇ ਹੁਣ ਪੁਆ ਰਹੇ ਹਨ, ਹੁਣ ਮੱਚਦੀ-ਮੱਚਦੀ ਲੋਹ ’ਤੇ ਖੜ੍ਹ ਰਹੇ ਹਨ[